ਸਰਕਾਰ ਨੇ ਹਟਾਈ ਪਿਆਜ ਦੀ ਬਰਾਮਦ ਤੋ ਪਾਬੰਦੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 04 May, 2024, 01:54 PM
ਸਰਕਾਰ ਨੇ ਹਟਾਈ ਪਿਆਜ ਦੀ ਬਰਾਮਦ ਤੋ ਪਾਬੰਦੀ
ਨਵੀਂ ਦਿੱਲੀ, 4 ਮਈ
ਭਾਰਤ ਸਰਕਾਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਹੈ। ਉਸ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਨਿਰਯਾਤ ਮੁੱਲ ਘੱਟੋ ਘੱਟ 550 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ।