ਵੋਟਰ ਸੂਚੀਆਂ ਨੂੰ ਲੈ ਕੇ 15 ਜੂਨ ਤੋ ਚਲੇਗਾ ਵਿਸ਼ੇਸ਼ ਸੋਧ ਅਭਿਆਨ : ਅਧਿਕਾਰੀ
ਚੰਡੀਗੜ੍ਹ, 11 ਜੂਨ 2026 : ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਅਗਾਮੀ 15 ਜੂਨ ਤੋ ਵਿਸ਼ੇਸ਼ ਅਭਿਆਨ ਚਲੇਗਾ। ਇਸ ਸਬੰਘੀ ਜਾਣਕਾਰੀ ਦਿੰਦੇ ਚੋਣ ਅਧਿਕਾਰੀਆਂ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਅਤੇ ਅਪਡੇਟ ਬਣਾਉਣ ਲਈ ਚੰਡੀਗੜ੍ਹ ਵਿੱਚ 15 ਜੂਨ ਤੋਂ ਵਿਸ਼ੇਸ਼ ਤੀਬਰ ਸੋਧ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ […]
ਵੋਟਰ ਸੂਚੀਆਂ ਨੂੰ ਲੈ ਕੇ 15 ਜੂਨ ਤੋ ਚਲੇਗਾ ਵਿਸ਼ੇਸ਼ ਸੋਧ ਅਭਿਆਨ : ਅਧਿਕਾਰੀ Read More »









