Breaking

ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸੰਪੰਨ; ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ     ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਰਿਲੀਜ਼     ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ
Thursday, 19 Nov 2026 | 11:39 am

+91 90915 01313 , +91 90916 01313

punjabbanni@gmail.com
punjabbani@yahoo.com

ਵਿਦੇਸ਼

ਕੈਨੇਡਾ ਦੇ ਬ੍ਰਿਟਿ਼ਸ ਕੋਲੰਬੀਆ ਵਿਚ ਆਇਆ ਭਾਰੀ ਤੂਫਾਨ, ਮਚੀ ਹਾਹਾਕਾਰ

ਦਿੱਲੀ, 9 ਨਵੰਬਰ 2026 : ਬੀਤੇ ਦਿਨੀ ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਤੂਫਾਨ ਆਉਣ ਕਾਰਨ ਲੋਕਾਂ ਅੰਦਰ ਪੂਰੀ ਤਰ੍ਹਾ ਹਾਹਾਕਾਰ ਮਚੀ ਰਹੀ, ਜਿਸ ਕਾਰਨ ਕਈ ਲੋਕਾਂ...

ਪੀਓਕੇ ਦੇ ਸਾਬਕਾ ਰਾਸ਼ਟਰਪਤੀ ਦਾ 93 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

ਦਿੱਲੀ, 9 ਨਵੰਬਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਸਾਬਕਾ ਰਾਸ਼ਟਰਪਤੀ ਰਾਜਾ ਮੁਹੰਮਦ ਜ਼ੁਲਕਰਨੈਨ ਖ਼ਾਨ ਬੀਤੇ ਦਿਨੀ ਲੰਬੀ ਬਿਮਾਰੀ ਤੋ ਬਾਅਦ 93 ਸਾਲ ਦੀ ਉਮਰ ਵਿਚ ਦੇਹਾਂਤ ਹੋਣ...

ਪਾਕਿਸਤਾਨੀ ਟੀਵੀ ਐਂਕਰ ਦੀ ਘਰ ’ਚ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ’ਚ : ਜਾਂਚ ਸੁਰੂ

ਦਿੱਲੀ, 9 ਨਵੰਬਰ : ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਐਤਵਾਰ ਨੂੰ ਉਹ ਆਪਣੇ ਘਰ ਵਿੱਚ ਸੀ, ਜਦੋਂ...

ਫਿਲੀਪੀਨ ਵਿਖੇ ਦੋ ਹਵਾਈ ਫੌਜ ਦੇ ਜਹਾਜ ਆਪਸ ਵਿਚ ਟਕਰਾਉਣ ਕਾਰਨ ਹੋਏ ਕ੍ਰੈਸ, ਚਾਰ ਦੀ ਮੌਤ

ਦਿੱਲੀ, 24 ਅਕਤੂਬਰ : ਫਿਲੀਪੀਨ ਵਿਖੇ ਦੋ ਹਵਾਈ ਫੌਜ ਦੇ ਜਹਾਜ ਆਪਸ ਵਿਚ ਟਕਰਾਉਣ ਕਾਰਨ ਅੱਜ ਕ੍ਰੈਸ ਹੋ ਗਏ, ਜਿਸ ਕਾਰਨ ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋਣ ਦਾ...

ਰੂਸ ਦੇ ਊਰਜਾ ਢਾਂਚੇ ’ਤੇ ਹਮਲੇ ਰੋਕਣ ਲਈ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਚਿਤਾਵਨੀ

ਦਿੱਲੀ, 12 ਅਕਤੂਬਰ 2026 : ਇਕ ਪਾਸੇ ਜਿਥੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਚਲ ਰਹੀ ਹੈ, ਉਥੇ ਦੂਸਰੇ ਪਾਸੇ ਹੁਣ ਅਮਰੀਕਾ ਨੇ ਆਪਣਾਂ ਰੁਖ ਬਦਲਦਿਆਂ ਯੂਕਰੇਨ ਨੂੰ ਯੂਕਰੇਨ ਨੂੰ ਰੂਸ...

ਨੇਪਾਲ ਹੜ : 5 ਹਜਾਰ ਹਜੇ ਵੀ ਲਾਪਤਾ, ਮਨਾਇਆ ਜਾਵੇਗਾ ਸੋਗ ਦਿਵਸ

ਕਾਠਮੰਡੂ, 8 ਸਤੰਬਰ : ਨੇਪਾਲ ਵਿੱਚ ਰਾਸੁਵਾ ਖੇਤਰ ’ਚ ਅਚਾਨਕ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸੋਮਵਾਰ ਨੂੰ 13ਵੇਂ ਦਿਨ ਕੌਮੀ ਸੋਗ ਦਿਵਸ ਮਨਾਇਆ ਗਿਆ। ਜਿਕਰਯੋਗ ਹੈ ਕਿ ਲਾਪਤਾ ਲੋਕਾਂ ਲਈ...

ਅਮਰੀਕਾ ਨੇ ਮੁੜ ਕੀਤਾ ਈਰਾਨ ਦੇ ਤੇਲ ਟੈਕਰ ਉਪਰ ਹਮਲਾ, ਦਾਗੀਆਂ ਮਿਜਾਈਲਾਂ

ਚੰਡੀਗੜ੍ਹ, 5 ਸਤੰਬਰ : ਅਮਰੀਕਾ ਨੇ ਇਕ ਵਾਰ ਫਿਰ ਈਰਾਨ ਦੇ ਤੇਲ ਟੈਕਰ ਉਪਰ ਵੱਡਾ ਹਮਲਾ ਕਰਦਿਆਂ ਉਸਦੇ ਟੈਕਰ ਉਪਰ ਮਿਜਾਈਲਾਂ ਦਾਗੀਆਂ ਹਨ, ਜਿਸ ਵਿਚ ਹਜੇ ਤੱਕ ਕਿਸੇ ਦੇ ਮਾਰੇ...

1 2 3 … 815
Scroll to Top