ਹਨੀ ਸਿੰਘ ਦੀ ਟਿੱਪਣੀ ਨਾਲ ਫਿਰ ਚਰਚਾ ਗਰਮ, ਕਨਸਰਟ ਦੌਰਾਨ ਹੋਰ ਗਾਇਕਾਂ ‘ਤੇ ਕਸਿਆ ਤੰਜ਼
ਨਵੀਂ ਦਿੱਲੀ, 16 ਮਾਰਚ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਨੇ ਇੱਕ ਵਾਰ ਫਿਰ ਆਪਣੇ ਬਿਆਨ ਕਰਕੇ ਚਰਚਾ ਵਿੱਚ ਆ ਗਏ ਹਨ। ਦਿੱਲੀ ਵਿੱਚ ਹੋਏ ਆਪਣੇ ਕਨਸਰਟ ਦੌਰਾਨ ਉਨ੍ਹਾਂ ਨੇ ਹੋਰ ਗਾਇਕਾਂ ‘ਤੇ ਤੰਜ਼ ਕੱਸਦੇ ਹੋਏ ਅਜਿਹਾ ਬਿਆਨ ਦਿੱਤਾ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ। ਐਤਵਾਰ […]
ਹਨੀ ਸਿੰਘ ਦੀ ਟਿੱਪਣੀ ਨਾਲ ਫਿਰ ਚਰਚਾ ਗਰਮ, ਕਨਸਰਟ ਦੌਰਾਨ ਹੋਰ ਗਾਇਕਾਂ ‘ਤੇ ਕਸਿਆ ਤੰਜ਼ Read More »









