ਤੇਜ਼ ਤੂਫਾਨ ਹਨੇਰੀ ਨੇ ਗ੍ਰੰਥੀ ਸਿੰਘ ਦਾ ਘਰ ਕੀਤਾ ਢਹਿ ਢੇਰੀ

ਦੁਆਰਾ: News ਪ੍ਰਕਾਸ਼ਿਤ :Thursday, 15 June, 2023, 06:02 PM

ਬੀਤੀ ਰਾਤ ਆਏ ਤੇ ਜੀ ਤੂਫ਼ਾਨ ਨੇ ਉਹਨਾਂ ਦੇ ਘਰ ਦੀਆਂ ਛੱਤਾ ਢਹਿ ਢੇਰੀ ਕਰ ਦਿੱਤੀਆਂ
ਬਾਬਾ ਬਕਾਲਾ, 15 ਜੂਨ 2023 – ਬੀਤੀ ਦੇਰ ਰਾਤ ਜਿਲ੍ਹਾ ਤਰਨ ਤਾਰਨ ਹਲਕਾ ਬਾਬਾ ਬਕਾਲਾ ਦੇ ਅਧੀਨ ਆਉਂਦੇ ਪਿੰਡ ਅੱਲੋਵਾਲ ਵਿਖੇ ਇੱਕ ਗਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਵਿੱਚੋਂ ਇੱਕ ਗ੍ਰਥੀ ਸਿੰਘ ਅਤੇ ਦੂਸਰਾਂ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਨਾਲ ਰਹੇ ਹਨ ਬੀਤੀ ਰਾਤ ਆਏ ਤੇ ਜੀ ਤੂਫ਼ਾਨ ਨੇ ਉਹਨਾਂ ਦੇ ਘਰ ਦੀਆਂ ਛੱਤਾ ਢਹਿ ਢੇਰੀ ਕਰ ਦਿੱਤੀਆਂ ਹਨ ਅਤੇ ਉਨਾਂ ਦੇ ਘਰ ਦਾ ਘਰੇਲੂ ਸਮਾਨ ਵੀ ਨੁਕਸਾਨਿਆ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਦੁਖੀ ਮਨ ਦੇ ਨਾਲ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। 14



Scroll to Top