ਬਿਜਲੀ ਬੰਦ ਸਬੰਧੀ ਜਾਣਕਾਰੀ
ਦੁਆਰਾ: News ਪ੍ਰਕਾਸ਼ਿਤ :Thursday, 15 June, 2023, 06:13 PM

ਬਿਜਲੀ ਬੰਦ
ਪਟਿਆਲਾ 15 ਜੂਨ,2023 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਘਨੋਰ-2 ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਧਰਮਗੜ ਵਿਖੇ 11ਕੇ.ਵੀ. UPS ਹਰਪਾਲਪੁਰ ਫੀਡਰ ਤੋ ਚਲਦੇ ਸਾਰੇ ਪਿੰਡ ਕੁੱਥਾਖੇੜੀ, ਲੋਚਮਾਂ, ਹਰਪਾਲਪੁਰ, ਮੰਡੋਲੀ, ਕੋਹਲੇਮਾਜਰਾ, ਘੂੰਗਰਾਂ, ਸਾਹਪੁਰ ਰਾਈਆਂ, ਸੇਖਪੁਰ ਰਾਜਪੁਤਾਂ ਅਤੇ ਮਾਜਰੀਫਕੀਰਾਂ ਆਦਿ ਅਤੇ 11ਕੇ.ਵੀ. ਮੰਡੋਲੀ AP ਫੀਡਰ ਦੀ ਬਿਜਲੀ ਸਪਲਾਈ ਮਿਤੀ- 16/06/2023 ਨੂੰ ਸਵੇਰੇ 10:00 ਵਜੇ ਤੋ ਸਾਮ 6:00 ਵਜੇ ਤੱਕ ਵਾਟਰ ਟਰੀਟਮੈਂਟ ਪਲਾਂਟ, ਮੰਡੋਲੀ ਦੇ ਕੁਨੈਕਸ਼ਨ ਦੀ ਨਵੀਂ ਲਾਈਨ ਖਿੱਚਣ ਕਾਰਨ ਬੰਦ ਰਹੇਗੀ।
