ਆਬਕਾਰੀ ਤੇ ਕਰ ਵਿਭਾਗ ਦੇ ਰਿਟਾਇਰਡ ਅਫ਼ਸਰ ਅਤੇ ਕਰਮਚਾਰੀਆਂ ਦੀ ਇਕ ਮੀਟਿੰਗ ਆਯੋਜਿਤ

ਆਬਕਾਰੀ ਤੇ ਕਰ ਵਿਭਾਗ ਦੇ ਰਿਟਾਇਰਡ ਅਫ਼ਸਰ ਅਤੇ ਕਰਮਚਾਰੀਆਂ ਦੀ ਇਕ ਮੀਟਿੰਗ ਆਯੋਜਿਤ
ਪਟਿਆਲਾ : ਆਬਕਾਰੀ ਤੇ ਕਰ ਵਿਭਾਗ ਦੇ ਰਿਟਾਇਰਡ ਅਫ਼ਸਰ ਅਤੇ ਕਰਮਚਾਰੀਆਂ ਦੀ ਇਕ ਮੀਟਿੰਗ ਏ. ਐਸ. ਕਾਲੇਕਾ, ਐਡੀਸਨਲ ਈ. ਟੀ. ਸੀ., ਪੰਜਾਬ (ਰਿਟਾ.) ਦੀ ਪ੍ਰਧਾਨਗੀ ਹੇਠ ਹੋਈ । ਐਚ. ਐਮ. ਐਸ. ਰੋਸਾ, ਜੁਆਇੰਟ ਈ. ਟੀ. ਸੀ. (ਰਿਟਾ.) ਨੇ ਮੀਟਿੰਗ ਵਿਚ ਉਚੇਚੇ
ਤੌਰ ਤੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਇਕ ਨਵੀਂ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ, ਜਿਸਦਾ ਨਾਮ
ਈ ਐਂਡ ਟੀ ਰਿਟਾਇਰਡ ਐਸੋਸੀਏਸ਼ਨ ਰੱਖਿਆ ਗਿਆ, ਜਿਸ ਵਿਚ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਨਿਯੁਕਤੀ ਵੀ ਕੀਤੀ ਗਈ, ਜਿਸ ਵਿਚ
ਚੀਫ਼ ਪੈਟਰਨ ਸ੍ਰੀ ਏ.ਐਸ. ਕਾਲੇਕਾ ਐਡੀਸ਼ਨਲ ਈ. ਟੀ. ਸੀ., ਪੰਜਾਬ ਪੈਟਰਨ ਐਚ. ਐਮ. ਐਸ. ਰੋਸਾ, ਜੁਆਇੰਟ ਈ. ਟੀ. ਸੀ. ਕੇ. ਐਲ. ਮਹਿਤਾ, ਏ. ਈ. ਟੀ. ਸੀ. ਬੀ. ਆਈ. ਐਸ. ਗਰੇਵਾਲ, ਈ. ਟੀ. ਓ. ਚੀਫ਼ ਐਡਵਾਈਜ਼ਰ ਜੈ ਚੰਦ, ਈ. ਟੀ. ਓ. ਪ੍ਰਧਾਨ ਕਰਨੈਲ ਸਿੰਘ ਅਰੋੜਾ, ਈ. ਟੀ. ਓ.
5. ਸੀਨੀਅਰ ਵਾਈਸ ਪ੍ਰਧਾਨ ਸ੍ਰੀ ਐਨ.ਪੀ.ਐਸ. ਧਵਨ, ਈ.ਟੀ.ਓ
6. ਵਾਈਸ ਪ੍ਰਧਾਨ ਸ੍ਰੀਮਤੀ ਕਮਲੇਸ਼ ਸਾਹੀ,
7. ਜਨਰਲ ਸਕੱਤਰ ਸ. ਦਲਜੀਤ ਸਿੰਘ ਸ਼ੇਰਗਿਲ,
8. ਜੁਆਇੰਟ ਸਕੱਤਰ ਸ੍ਰੀ. ਪੀ.ਐਲ. ਕੌਸ਼ਲ
9. ਫਾਇਨਾਂਸ ਸਕੱਤਰ ਸ੍ਰੀ. ਵਕੀਲ ਚੰਦ ਸਿੰਗਲਾ
10. ਜੁਆਇਟ ਫਾਇਨਾਂਸ ਸਕੱਤਰ ਸ੍ਰੀ. ਰਤਨ ਚੰਦ
ਕਾਰਜਕਾਰੀ ਮੈਂਬਰਜ਼:-
1. ਸ੍ਰੀਮਤੀ ਪ੍ਰੇਮ ਲਤਾ
2. ਸ੍ਰੀਮਤੀ ਬਲਜਿੰਦਰ ਕੌਰ
3. ਸ੍ਰੀ. ਕੁਲਭੂਸ਼ਨ ਕਪਿਲਾ
4. ਸ੍ਰੀ. ਹਰਵਿੰਦਰ ਸਿੰਘ ਦੱਤਾ
5. ਸ੍ਰੀ ਨਰੇਸ਼ ਬਬਲੀ
6. ਸ੍ਰੀ ਅਮਰ ਚੰਦ ਸ਼ਰਮਾ
7. ਸ੍ਰੀ ਰਜਿੰਦਰ ਬਾਂਸਲ
8. ਸ੍ਰੀ ਪ੍ਰੇਮ ਚੰਦ ਗੋਇਲ
9. ਸ੍ਰੀ ਜਸਵਿੰਦਰ ਸਿੰਘ
ਇਸ ਮੀਟਿੰਗ ਵਿੱਚ 40 ਮੈਂਬਰ ਹਾਜ਼ਰ ਹੋਏ ਅਤੇ 11 ਮੈਂਬਰ ਸਾਹਿਬਾਨ ਨੇ ਹਾਜ਼ਰ ਨਾ ਹੋ ਸਕਣ ਦੀ ਮਜ਼ਬੂਰੀ ਜ਼ਾਹਿਰ ਕਰਦਿਆਂ ਇਹ ਕਿਹਾ
ਕਿ ਉਹ ਨਵੀ ਬਣੀ ਐਸੋਸੀਏਸ਼ਨ ਦੇ ਹਰ ਫੈਸਲੇ ਨਾਲ ਸਹਿਮਤ ਹੋਣਗੇ।
ਨਵੀਂ ਬਣੀ ਐਸੋਸੀਏਸ਼ਨ ਦੀ ਖੁਸ਼ੀ ਵਿੱਚ ਅਗਲੀ ਮੀਟਿੰਗ ਅਤੇ ਦੁਪਹਿਰ ਦਾ ਖਾਣਾ ਮਿਤੀ 13.11.2024 ਨੂੰ 12.00 ਵਜੇ ਇਕਬਾਲ
ਇਨ ਹੋਟਲ, ਪਟਿਆਲਾ ਵਿਖੇ ਸ੍ਰੀ ਏ.ਐਸ. ਕਾਲੇਕਾ ਐਡੀਸਨਲ ਈ.ਟੀ. ਸੀ., ਪੰਜਾਬ (ਰਿਟਾ.) ਵਲੋਂ ਦੇਣ ਦਾ ਨਿੱਘਾ ਸੱਦਾ ਦਿੱਤਾ ਗਿਆ।
