ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤਾ ਮਾਂ ਕਾਲੀ ਦੇਵੀ ਦਾ ਮੁਕਟ ਬੰਗਲਾਦੇਸ਼ ਦੇ ਸਤਖੀਰਾ ਦੇ ਜੇਸ਼ੋਰੇਸ਼ਵਰੀ ਮੰਦਿਰ ਤੋਂ ਹੋਇਆ ਚੋਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 11:18 AM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤਾ ਮਾਂ ਕਾਲੀ ਦੇਵੀ ਦਾ ਮੁਕਟ ਬੰਗਲਾਦੇਸ਼ ਦੇ ਸਤਖੀਰਾ ਦੇ ਜੇਸ਼ੋਰੇਸ਼ਵਰੀ ਮੰਦਿਰ ਤੋਂ ਹੋਇਆ ਚੋਰੀ
ਬੰਗਲਾਦੇਸ਼ : ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤਾ ਗਿਆ ਮਾਂ ਕਾਲੀ ਦੇਵੀ ਦਾ ਮੁਕਟ
ਬੰਗਲਾਦੇਸ਼ ਦੇ ਸਤਖੀਰਾ ਦੇ ਜੇਸ਼ੋਰੇਸ਼ਵਰੀ ਮੰਦਿਰ ਤੋਂ ਦੇਵੀ ਕਾਲੀ ਦਾ ਮੁਕਟ ਚੋਰੀ ਹੋ ਗਿਆ ਹੈ। ਇਥੇ ਹੀ ਬਸ ਨਹੀਂ ਇਹ ਵੀ ਦੱਸਣਯੋਗ ਹੈ ਕਿ ਜਦੋਂ ਤੋਂ ਮੁਹੰਮਦ ਯੂਨਸ ਦੀ ਸਰਕਾਰ ਬੰਗਲਾਦੇਸ਼ ਵਿੱਚ ਸੱਤਾ ਵਿੱਚ ਆਈ ਹੈ ਹਿੰਦੂਆਂ ਵਿਰੁੱਧ ਅੱਤਿਆਚਾਰ ਵਧ ਗਏ ਹਨ। ਬੰਗਲਾਦੇਸ਼ ਵਿੱਚ ਪੀ. ਐਮ. ਮੋਦੀ ਵੱਲੋਂ ਯੂਨਸ ਸਰਕਾਰ ਨੂੰ ਦਿੱਤੇ ਵਿਸ਼ੇਸ਼ ਤੋਹਫ਼ੇ ਨੂੰ ਵੀ ਸਹੀ ਢੰਗ ਨਾਲ ਸੰਭਾਲਿਆ ਨਹੀਂ ਗਿਆ।