ਹਲਕਾ ਸਨੌਰ ’ਚ ਚੱਲੀਆਂ ਗੋਲੀਆਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 03:44 PM

ਹਲਕਾ ਸਨੌਰ ’ਚ ਚੱਲੀਆਂ ਗੋਲੀਆਂ
ਸਨੌਰ, 15 ਅਕਤੂਬਰ : ਜਿਲਾ ਪਟਿਆਲਾ ਅਧੀਨ ਆਉਂਦੇ ਕਸਬਾ ਸਨੌਰ ਵਿਖੇ ਪੰਚਾਇਤੀ ਚੋਣਾਂ ਦੀ ਵੋਟਿੰਗ ਦੌਰਾਨ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਸ ਮੌਕੇ ਗੋਲੀਆਂ ਚੱਲ ਗਈਆਂ।