ਪੰਜਾਬ ਸਰਕਾਰ ਨੇ 32 ਡੀ. ਐਸ. ਪੀਜ. ਨੂੰ ਤਰੱਕੀ ਦੇ ਕੇ ਬਣਾਇਆ ਐਸ. ਪੀ.
ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 02:27 PM

ਪੰਜਾਬ ਸਰਕਾਰ ਨੇ 32 ਡੀ. ਐਸ. ਪੀਜ. ਨੂੰ ਤਰੱਕੀ ਦੇ ਕੇ ਬਣਾਇਆ ਐਸ. ਪੀ.
ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇੁਕ ਹੁਕਮ ਜਾਰੀ ਕਰਕੇ 32 ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ) ਨੂੰ ਤਰੱਕੀ ਦੇ ਕੇ ਸੁਪਰਡੈਂਟ ਆਫ ਪੁਲਸ (ਐਸ. ਪੀ) ਵਜੋਂ ਤਰੱਕੀ ਦਿੱਤੀ ਹੈ, ਜਿਨ੍ਹਾਂ ਵਿਚ