ਲੁਧਿਆਣਾ ਜਿ਼ਲ੍ਹੇ ਦੇ ਦੋ ਪਿੰਡਾਂ ਦੀ ਸਰਪੰਚੀ ਦੀ ਚੋਣ ਚੋਣ ਕਮਿਸ਼ਨਰ ਕੀਤੀ ਰੱਦ
ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 11:30 AM

ਲੁਧਿਆਣਾ ਜਿ਼ਲ੍ਹੇ ਦੇ ਦੋ ਪਿੰਡਾਂ ਦੀ ਸਰਪੰਚੀ ਦੀ ਚੋਣ ਚੋਣ ਕਮਿਸ਼ਨਰ ਕੀਤੀ ਰੱਦ
ਲੁਧਿਆਣਾ : ਪੰਜਾਬ ਰਾਜ ਚੋਣ ਕਮਿਸ਼ਨਰ ਨੇ ਦੋ ਵੱਖ ਵੱਖ ਹੁਕਮ ਜਾਰੀ ਕਰਦਿਆਂ ਜਿ਼ਲਾ ਲੁਧਿਆਣਾ ਦੇ ਦੋ ਪਿੰਡਾਂ ਦੀ ਸਰਪੰਚੀ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ। ਜਿਸ ਸਬੰਧੀ ਚੋਣ ਕਮਿਸ਼ਨਰ ਵਲੋਂ ਬਕਾਇਦਾ ਲਿਖਤੀ ਹੁਕਮ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ