ਪੰਜਾਬੀ ਮਸ਼ਹੂਰ ਸਿੰਗਰ ਆਰ ਨੇਤ ਤੋਂ ਰੰਗਦਾਰੀ ਮੰਗਣ ਲਈ ਆ ਰਹੀਆਂ ਹਨ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਕਾਲਸ
ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 12:28 PM

ਪੰਜਾਬੀ ਮਸ਼ਹੂਰ ਸਿੰਗਰ ਆਰ ਨੇਤ ਤੋਂ ਰੰਗਦਾਰੀ ਮੰਗਣ ਲਈ ਆ ਰਹੀਆਂ ਹਨ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਕਾਲਸ
ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਸਿੰਗਰ ਆਰ ਨੇਤ ਤੋਂ ਰੰਗਦਾਰੀ ਮੰਗਣ ਲਈ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਕਾਲਸ ਆ ਰਹੀਆਂ ਹਨ। ਇਸ ਤੋਂ ਪ੍ਰਰੇਸ਼ਨ ਹੋ ਕੇ ਆਰ ਨੇਤ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ। ਦੱਸਣਯੋਗ ਹੈ ਕਿ ਲਾਂਰੈਸ ਤੇ ਹੋਰ ਗੈਗਸਟਰਾਂ ਦਾ ਨਾਮ ਲੈ ਕੇ ਉਨ੍ਹਾਂ ਤੋਂ ਪੈਸੇ ਮੰਗੇ ਜਾ ਰਹੇ ਹਨ, ਇਸ ਨੂੰ ਲੈ ਕੇ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।