ਪੰਜਾਬ ਸਰਕਾਰ ਕੀਤੇ 38 ਆਈਏਐਸ ਅਤੇ 1 ਪੀਸੀਐਸ ਅਫ਼ਸਰ ਦਾ ਤਬਾਦਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 September, 2024, 07:08 PM

ਪੰਜਾਬ ਸਰਕਾਰ ਕੀਤੇ 38 ਆਈਏਐਸ ਅਤੇ 1 ਪੀਸੀਐਸ ਅਫ਼ਸਰ ਦਾ ਤਬਾਦਲਾ
ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ਼ ਇਕ ਨਵਾਂ ਹੁਕਮ ਜਾਰੀ ਕਰਦਿਆਂ 38 ਆਈਏਐਸ ਅਧਿਕਾਰੀਆਂ ਅਤੇ ਇਕ ਪੀਸੀਐਸ. ਅਧਿਕਾਰੀ ਦਾ ਤਬਾਦਲੇ ਕਰ ਦਿੱਤੇ ਹਨ।