ਪੰਜਾਬ ਸਰਕਾਰ ਨੇ ਕੀਤੇ 10 ਡਿਪਟੀ ਕਮਿਸ਼ਨਰ਼ ਦੇ ਤਬਾਦਲੇ
ਦੁਆਰਾ: Punjab Bani ਪ੍ਰਕਾਸ਼ਿਤ :Thursday, 12 September, 2024, 07:49 PM
ਪੰਜਾਬ ਸਰਕਾਰ ਨੇ ਕੀਤੇ 10 ਡਿਪਟੀ ਕਮਿਸ਼ਨਰ਼ ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਵੱਲੋਂ 10 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰਦਿਆਂ ਸ਼ੌਕਤ ਅਹਿਮਦ ਨੂੰ ਡੀ. ਸੀ. ਬਠਿੰਡਾ, ਸਾਕਸ਼ੀ ਸਾਹਨੀ ਨੂੰ ਡੀ. ਸੀ. ਅੰਮ੍ਰਿਤਸਰ, ਪ੍ਰੀਤੀ ਯਾਦਵ ਨੂੰ ਡੀ. ਸੀ. ਪਟਿਆਲਾ, ਜਤਿੰਦਰ ਜੋਰਵਾਲ ਨੂੰ ਡੀ. ਸੀ. ਲੁਧਿਆਣਾ, ਰਾਜੇਸ਼ ਧੀਮਾਨ ਨੂੰ ਡੀ. ਸੀ. ਮੋਹਾਲੀ, ਦੀਪਸ਼ਿਖਾ ਸ਼ਰਮਾ ਨੂੰ ਡੀ. ਸੀ. ਫਿਰੋਜ਼ਪੁਰ, ਸੰਦੀਪ ਰਿਸ਼ੀ ਨੂੰ ਡੀ. ਸੀ. ਸੰਗਰੂਰ, ਅਮਰਪ੍ਰੀਤ ਕੌਰ ਸੰਧੂ ਨੂੰ ਡੀ. ਸੀ. ਫਾਜਿਲਕਾ, ਹਿਮਾਂਸ਼ੂ ਜੈਨ ਨੂੰ ਡੀ. ਸੀ. ਰੂਪਨਗਰ ਅਤੇ ਸੋਨਾ ਥਿੰਦ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ।