ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਲਿਆ ਬੇਬੀ ਗਰਲ ਨੇ ਜਨਮ
ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 03:37 PM

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਲਿਆ ਬੇਬੀ ਗਰਲ ਨੇ ਜਨਮ
ਨਵੀਂ ਦਿੱਲੀ : ਭਾਰਤੀ ਬਾਲੀਵੁੱਡ ਫਿ਼ਲਮ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਇੱਕ ਬੇਬੀ ਗਰਲ ਨੇ ਜਨਮ ਲਿਆ ਹੈ। ਦੱਸਣਯੋਗ ਹੈ ਕਿ ਹਾਲ ਹੀ `ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ `ਚ ਅਦਾਕਾਰਾ ਡਿਲੀਵਰੀ ਤੋਂ ਪਹਿਲਾਂ ਬੱਪਾ ਦਾ ਆਸ਼ੀਰਵਾਦ ਲੈਣ ਗਈ ਸੀ। ਇਸ ਤੋਂ ਬਾਅਦ ਪਾਪਰਾਜ਼ੀ ਨੇ ਹਸਪਤਾਲ ਦੇ ਬਾਹਰ ਉਨ੍ਹਾਂ ਦੀ ਕਾਰ ਨੂੰ ਸਪਾਟ ਕੀਤਾ ਸੀ। ਬੱਚੀ ਦੇ ਜਨਮ ਦੇ ਚਲਦਿਆਂ ਪ੍ਰਸ਼ੰਸਕਾਂ ਵਿਚ ਖੁਸ਼ੀ ਦਾ ਮਾਹੌਲ ਹੈ।
