ਅਦਿੱਤਿਆ ਚੌਟਾਲਾ ਇਨੈਲੋ `ਚ ਹੋਏ ਸ਼ਾਮਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 06:26 PM

ਅਦਿੱਤਿਆ ਚੌਟਾਲਾ ਇਨੈਲੋ `ਚ ਹੋਏ ਸ਼ਾਮਲ
ਚੰਡੀਗੜ੍ਹ : ਦੋ ਦਿਨ ਪਹਿਲਾਂ ਆਦਿਤਿਆ ਚੌਟਾਲਾ ਨੇ ਹਰਿਆਣਾ ਐਗਰੀਕਲਚਰਲ ਮਾਰਕੀਟਿੰਗ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਆਦਿਤਿਆ ਚੌਟਾਲਾ ਨੂੰ ਸ਼ਾਮਲ ਕਰਵਾਇਆ। ਅਦਿੱਤਿਆ ਚੌਟਾਲਾ ਦੇ ਇਨੈਲੋ ਦੀ ਟਿਕਟ `ਤੇ ਚੋਣ ਲੜਨ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਅਭੈ ਚੌਟਾਲਾ ਦਾ ਵੱਡਾ ਨਸ਼ਾ ਇਨੈਲੋ ਧੜਾ ਲਗਾਤਾਰ ਵਧਦਾ ਜਾ ਰਿਹਾ ਹੈ ।