ਪੰਜਾਬ ਕੈਬਨਿਟ ਦੀ ਕਮਾਨ ਸੰਭਾਲਣ ਵਾਲੇ ਚਾਰ ਮੰਤਰੀ ਚੁੱਕਣਗੇ ਅੱਜ ਸ਼ਾਮ ਸਮੇਂ ਸਹੂੰ
ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 11:47 AM

ਪੰਜਾਬ ਕੈਬਨਿਟ ਦੀ ਕਮਾਨ ਸੰਭਾਲਣ ਵਾਲੇ ਚਾਰ ਮੰਤਰੀ ਚੁੱਕਣਗੇ ਅੱਜ ਸ਼ਾਮ ਸਮੇਂ ਸਹੂੰ
ਚੰਡੀਗੜ੍ਹ : ਪੰਜਾਬ ਕੈਬਨਿਟ ਦੇ ਚਾਰ ਮੰਤਰੀਆਂ ਦੇ ਅਸਤੀਫ਼ੇ ਮਗਰੋਂ ਚਾਰ ਵਿਧਾਇਕ ਅੱਜ ਮੰਤਰੀ ਅਹੁਦੇ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਜੋ ਸ਼ਾਮ 5 ਵਜੇ ਰਾਜ ਭਵਨ ਵਿਖੇ ਹੋਵੇਗਾ ਵਿਚ ਸਹੂੰ ਨਵੇਂ ਬਣਨ ਵਾਲੇ ਮੰਤਰੀ ਜਿਨ੍ਹਾਂ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ ।
