ਮੁੱਖ ਮੰਤਰੀ ਭਗਵੰਤ ਮਾਨ ਨੇ ਓ. ਐਸ. ਡੀ. ਓਂਕਾਰ ਨੂੰ ਕੀਤਾ ਅਹੁਦੇ ਤੋਂ ਲਾਬੇ
ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 01:31 PM

ਮੁੱਖ ਮੰਤਰੀ ਭਗਵੰਤ ਮਾਨ ਨੇ ਓ. ਐਸ. ਡੀ. ਓਂਕਾਰ ਨੂੰ ਕੀਤਾ ਅਹੁਦੇ ਤੋਂ ਲਾਬੇ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਆਪਣੇ ਓ. ਐਸ. ਡੀ. ਓਂਕਾਰ ਸਿੰਘ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਕੈਬਨਿਟ ਵਿਚ ਮੰਤਰੀਆਂ ਦੀਆਂ ਅਦਲਾ ਬਦਲੀਆਂ ਤੇ ਹੁਣ ਓ. ਐਸ. ਡੀ. ਨੂੰ ਹਟਾਉਣਾ ਇਕ ਵੱਡੀ ਸਿਆਸੀ ਸਰਗਰਮੀ ਵੱਲ ਇਸ਼ਾਰਾ ਕਰਦਾ ਹੈ।
