ਕੌਮਾਂਤਰੀ ਪੱਧਰ ’ਤੇ ਦਰਾਂ ਵਿਚ ਕਟੌਤੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਵਿਚ ਰਹੀ ਤੇਜ਼ੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 September, 2024, 06:04 PM

ਕੌਮਾਂਤਰੀ ਪੱਧਰ ’ਤੇ ਦਰਾਂ ਵਿਚ ਕਟੌਤੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਵਿਚ ਰਹੀ ਤੇਜ਼ੀ
ਨਵੀਂ ਦਿੱਲੀ : ਕੌਮਾਂਤਰੀ ਪੱਧਰ ’ਤੇ ਦਰਾਂ ਵਿਚ ਕਟੌਤੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਵਿਚ ਤੇਜ਼ੀ ਰਹੀ। ਕਾਰੋਬਾਰ ਦੌਰਾਨ ਸੈਂਸੈਕਸ 85,000 ਅਤੇ ਨਿਫ਼ਟੀ 26,000 ਦੇ ਪਾਰ ਪਹੁੰਚ ਗਿਆ। ਸੈਂਸੈਕਸ 14.57 ਅੰਕ ਦੀ ਗਿਰਾਵਟ ਨਾਲ 84,914.04 ਅੰਕ ’ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ ਸਿਰਫ 1.35 ਅੰਕ ਜਾਂ 0.0052 ਫੀਸਦੀ ਦੇ ਵਾਧੇ ਨਾਲ 25,940.40 ਅੰਕ ’ਤੇ ਬੰਦ ਹੋਇਆ।