ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਨੂੰ ਲਗਾਇਆ ਪਾਲਿਸੀ ਐਂਡ ਰੂਲਜ਼
ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਨੂੰ ਲਗਾਇਆ ਪਾਲਿਸੀ ਐਂਡ ਰੂਲਜ਼
ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਆਈਪੀਐਸ ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲੀ ਤੋਂ ਬਾਅਦ ਪਹਿਲੀ ਪੋਸਟਿੰਗ ਦੇ ਤੌਰ ਤੇ ਪਾਲਿਸੀ ਐਂਡ ਰੂਲਜ਼ ਵਿਖੇ ਲਗਾਇਆ ਗਿਆ ਹੈ।