ਐਨ. ਆਈ. ਏ. ਨੇ ਹਰਿਆਣਾ ਵਿੱਚ ਕੀਤੀ ਛਾਪੇਮਾਰੀ
ਦੁਆਰਾ: Punjab Bani ਪ੍ਰਕਾਸ਼ਿਤ :Friday, 30 August, 2024, 12:01 PM

ਐਨ. ਆਈ. ਏ. ਨੇ ਹਰਿਆਣਾ ਵਿੱਚ ਕੀਤੀ ਛਾਪੇਮਾਰੀ
ਹਰਿਆਣਾ : ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਪੰਜਾਬ ਤੋਂ ਇਲਾਵਾ ਉਸਦੇ ਗੁਆਂਢੀ ਸੂਬੇ ਹਰਿਆਣਾ ਦੇ ਸੋਨੀਪਤ ਵਿੱਚ ਪੰਕਜ ਤਿਆਗੀ ਦੇ ਘਰ ਪਹੁੰਚ ਗਈ ਹੈ। ਇਹ ਛਾਪੇਮਾਰੀ ਵਰਧਮਾਨ ਗਾਰਡਨੀਆ ਟਾਵਰ ਰਾਏਪੁਰ ਦੀ 11ਵੀਂ ਮੰਜਿ਼ਲ `ਤੇ ਫਲੈਟ ਨੰਬਰ 1101 `ਚ ਕੀਤੀ ਜਾ ਰਹੀ ਹੈ ।
