ਸਾਲ 2023 ਵਿੱਚ ਉੱਤਰਾਖੰਡ ਵਿੱਚ ਹੋਏ ਬਲਾਤਕਾਰ ਦੇ 421 ਮਾਮਲੇ ਪੁਲਿਸ ਕੋਲ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 23 August, 2024, 02:06 PM

ਸਾਲ 2023 ਵਿੱਚ ਉੱਤਰਾਖੰਡ ਵਿੱਚ ਹੋਏ ਬਲਾਤਕਾਰ ਦੇ 421 ਮਾਮਲੇ ਪੁਲਿਸ ਕੋਲ ਦਰਜ
ਉੱਤਰਾਖੰਡ: ਉੱਤਰਾਖੰਡ ਵਿੱਚ ਸਾਲ 2023 ਵਿੱਚ ਪੁਲਿਸ ਕੋਲ ਬਲਾਤਕਾਰ ਦੇ 421 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 204 ਬਲਾਤਕਾਰ ਦੇ ਮਾਮਲੇ ਇਕੱਲੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਦਰਜ ਹੋਏ ਹਨ। ਉੱਤਰਾਖੰਡ ਵਿੱਚ ਸਾਲ 2023 ਵਿੱਚ ਪੁਲਿਸ ਕੋਲ ਬਲਾਤਕਾਰ ਦੇ 421 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 204 ਬਲਾਤਕਾਰ ਦੇ ਮਾਮਲੇ ਇਕੱਲੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਦਰਜ ਹੋਏ ਹਨ। ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਦੇਸ਼ ‘ਚ ਔਰਤਾਂ ਨਾਲ ਜਬਰ-ਜ਼ਨਾਹ ਅਤੇ ਛੇੜਖਾਨੀ ਨੂੰ ਲੈ ਕੇ ਅੰਦੋਲਨ ਚੱਲ ਰਹੇ ਹਨ ਪਰ ਸ਼ਾਂਤਮਈ ਮੰਨਿਆ ਜਾਂਦਾ ਸੂਬਾ ਉੱਤਰਾਖੰਡ ਵੀ ਇਸ ‘ਚ ਪਿੱਛੇ ਨਹੀਂ ਹੈ।