ਸਿਮਲਾ ’ਚ ਢਿੱਗਾਂ ਡਿੱਗਣ ਦੀਆਂ ਅਨੇਕਾਂ ਘਟਨਾਵਾਂ, ਹੁਣ ਤੱਕ 20 ਲਾਸ਼ਾਂ ਕੱਢੀਆਂ, ਬਚਾਅ ਕਾਰਜ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 22 August, 2024, 09:16 AM

ਸਿਮਲਾ ’ਚ ਢਿੱਗਾਂ ਡਿੱਗਣ ਦੀਆਂ ਅਨੇਕਾਂ ਘਟਨਾਵਾਂ, ਹੁਣ ਤੱਕ 20 ਲਾਸ਼ਾਂ ਕੱਢੀਆਂ, ਬਚਾਅ ਕਾਰਜ ਜਾਰੀ
ਸ਼ਿਮਲਾ : ਸਿ਼ਮਲਾ ਵਿਚ ਬੁੱਧਵਾਰ ਨੂੰ ਢਿੱਗਾਂ ਡਿੱਗਣ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਣ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ 20 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਤੇ ਰਾਹਅ ਤੇ ਬਚਾਅ ਕਾਰਜ ਜਾਰੀ ਹਨ। ਭਾਰਤੀ ਬਰਸਾਤਾਂ ਕਾਰਣ ਇਹ ਹਾਲਾਤ ਬਣੇ ਹਨ। ਹਾਲਾਤਾਂ ਨੂੰ ਲੈ ਕੇ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਐਮਰਜੰਸੀ ਮੀਟਿੰਗ ਵੀ ਹੋਈ ਹੈ।