ਨ. ਆਰ. ਆਈ. ਦੇ ਕੋਟੇ ਵਿਚੋਂ ਦਾਖਲਾ ਮਿਲ ਸਕੇਗਾ ਐਨ. ਆਰ. ਆਈਜ. ਦੇ ਕਰੀਬੀਆਂ ਨੂੰ
ਦੁਆਰਾ: Punjab Bani ਪ੍ਰਕਾਸ਼ਿਤ :Thursday, 22 August, 2024, 12:21 PM

ਐਨ. ਆਰ. ਆਈ. ਦੇ ਕੋਟੇ ਵਿਚੋਂ ਦਾਖਲਾ ਮਿਲ ਸਕੇਗਾ ਐਨ. ਆਰ. ਆਈਜ. ਦੇ ਕਰੀਬੀਆਂ ਨੂੰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਵਿਚ ਐਨਆਰਆਈਜ ਕੋਟੇ `ਤੇ ਐਡਮਿਸ਼ਨ ਦੇ ਨਿਯਮਾਂ `ਚ ਬਦਲਾਓ ਕਰਦਿਆਂ ਐਨ. ਆਰ. ਆਈ. ਦੇ ਕਰੀਬੀਆਂ ਨੂੰ ਵੀ ਐਨਆਰਆਈ ਕੋਟੇ ਵਿੱਚ ਐਡਮਿਸ਼ਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਦ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ।
