ਜਸਕਿਰਨਜੀਤ ਸਿੰਘ ਤੇਜਾ ਡੀ ਸੀ ਪੀ ਲੁਧਿਆਣਾ ਸੀ ਐਮ ਐਵਾਰਡ ਨਾਲ ਸਨਮਾਨਿਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 05:48 PM

ਜਸਕਿਰਨਜੀਤ ਸਿੰਘ ਤੇਜਾ ਡੀ ਸੀ ਪੀ ਲੁਧਿਆਣਾ ਸੀ ਐਮ ਐਵਾਰਡ ਨਾਲ ਸਨਮਾਨਿਤ
ਕੈਪਸਨ : ਨਿੱਡਰ ਤੇ ਅਮਨ ਪਸੰਦ ਤੇ ਹੋਣਹਾਰ ਪੁਲਸ ਅਫਸਰ ਵਜੋਂ ਜਾਣੇ ਜਾਂਦੇ ਜਸਕਿਰਨਜੀਤ ਸਿੰਘ ਤੇਜਾ ਡੀ ਸੀ ਪੀ ਲੁਧਿਆਣਾ ਨੂੰ ਵਿਭਾਗ ਅੰਦਰ ਚੰਗੀਆਂ ਸੇਵਾਵਾਂ ਬਦਲੇ ਸੂਬਾ ਪੱਧਰੀ ਅਜ਼ਾਦੀ ਦਿਹਾੜੇ ਸਮਾਗਮ ਮੋਕੇ ਸੀ ਐਮ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਸ੍ਰੀ ਗੋਰਵ ਯਾਦਵ
