ਗੋਲਡੀ ਬਰਾੜ ਤੇ ਹਨ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਜਿਸ ਵਲੋਂ ਬਾਹਰ ਬੈਠਿਆਂ ਹੋਇਆਂ ਹੀ ਪੰਜਾਬ ਤੇ ਹਰਿਆਣਾ ਹੀ ਨਹੀਂ ਭਾਰਤ ਵਿਚ ਹੀ ਆਪਣਾ ਨੈਟਵਰਕ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਹਨ। ਗੋਲਡੀ ਬਰਾੜ ਉਕਤ ਗੱਲ ਦਾ ਖੁਲਾਸਾ ਉਸ ਵਿਰੁੱਧ ਦਾਇਰ ਹੋਈ ਚਾਰਜਸ਼ੀਟ ਵਿਚ ਹੋਇਆ। ਦੱਸਣਯੋਗ ਹੈ ਕਿ ਗੋਲਡੀ ਬਰਾੜ ਮੂਲ ਰੂਪ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ।
ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 12:11 PM

ਗੋਲਡੀ ਬਰਾੜ ਤੇ ਹਨ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ
ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਜਿਸ ਵਲੋਂ ਬਾਹਰ ਬੈਠਿਆਂ ਹੋਇਆਂ ਹੀ ਪੰਜਾਬ ਤੇ ਹਰਿਆਣਾ ਹੀ ਨਹੀਂ ਭਾਰਤ ਵਿਚ ਹੀ ਆਪਣਾ ਨੈਟਵਰਕ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਹਨ। ਗੋਲਡੀ ਬਰਾੜ ਉਕਤ ਗੱਲ ਦਾ ਖੁਲਾਸਾ ਉਸ ਵਿਰੁੱਧ ਦਾਇਰ ਹੋਈ ਚਾਰਜਸ਼ੀਟ ਵਿਚ ਹੋਇਆ। ਦੱਸਣਯੋਗ ਹੈ ਕਿ ਗੋਲਡੀ ਬਰਾੜ ਮੂਲ ਰੂਪ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ।
