ਕ੍ਰਿਕਟਰ ਯੁਵਰਾਜ ਸਿੰਘ ਤੇ ਜਲਦ ਬਣਨ ਜਾ ਰਹੀ ਹੈ ਫਿ਼ਲਮ
ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 12:06 PM

ਕ੍ਰਿਕਟਰ ਯੁਵਰਾਜ ਸਿੰਘ ਤੇ ਜਲਦ ਬਣਨ ਜਾ ਰਹੀ ਹੈ ਫਿ਼ਲਮ
ਨਵੀਂ ਦਿੱਲੀ : ਕ੍ਰਿਕਟ ਦੀ ਦੁਨੀਆਂ ਦੇ ਯੁਵਰਾਜ ਯੁਵਰਾਜ ਸਿੰਘ ਨੂੰ ਭਾਰਤੀ ਕ੍ਰਿਕਟ `ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਜਿਥੇ ਜਾਣਿਆ ਜਾਂਦਾ ਹੈ, ਉਥੇ ਹੁਣ ਯੁਵਰਾਜ ਸਿੰਘ ਤੇ ਵੀ ਕ੍ਰਿਕਟਰ ਧੋਨੀ ਸਿੰਘ ਵਾਂਗ ਫਿ਼ਲਮ ਬਣਨ ਜਾ ਰਹੀ ਹੈ, ਜਿਸਦੀ ਕਮਾਨ ਭਾਰਤ ਭੂਸਣ ਵਲੋਂ ਸੰਭਾਲੀ ਜਾਵੇਗੀ। ਦੱਸਣਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਨੇ 2007 ਆਈਸੀਸੀ ਟੀ-20 ਵਿਸ਼ਵ ਕੱਪ ਅਤੇ 2011 ਆਈਸੀਸੀ ਕ੍ਰਿਕਟ ਵਿਸ਼ਵ ਕੱਪ `ਚ ਭਾਰਤ ਦੀ ਜਿੱਤ `ਚ ਅਹਿਮ ਭੂਮਿਕਾ ਨਿਭਾਈ ਸੀ।
