ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ਵਿਚ ਬੰਦ ਦੀ ਅਫਵਾਹ ਕਾਰਨ ਪਈਆਂ ਭਾਜੜਾਂ
ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 06:14 PM

ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ਵਿਚ ਬੰਦ ਦੀ ਅਫਵਾਹ ਕਾਰਨ ਪਈਆਂ ਭਾਜੜਾਂ
ਮੋਹਾਲੀ : ਪੰਜਾਬ ਦੇ ਸ਼ਹਿਰ ਮੋਹਾਲੀ ਦੇ ਵਿਚ ਬਣੇ ਵੀ ਆਰ ਪੰਜਾਬ ਮਾਲ ਵਿੱਚ ਬੰਬ ਦੀ ਅਫਵਾਹ ਕਾਰਨ ਚੁਫੇਰੇਓਂ ਭਾਜੜਾਂ ਪੈ ਗਈਆਂ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਪੁਲਸ ਦੇ ਵੱਡੇ ਅਧਿਕਾਰੀ ਭਾਰੀ ਪੁਲਸ ਫੋਰਸ ਲੈ ਕੇ ਪੁੱਜ ਗਏ ਜਿਨ੍ਹਾਂ ਵੱਲੋਂ ਮਾਲ ਦੇ ਅੰਦਰੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਬਰੀਕੀ ਨਾਲ ਛਾਣਬਾਣ ਕੀਤੀ ਜਾ ਰਹੀ ਹੈ।
