ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਹੁਲ ਯਾਦਵ ਉਰਫ ਫਾਜ਼ਿਲਪੁਰੀਆ ਤੇ ਸਿ਼ਕੰਜਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 09 July, 2024, 12:46 PM

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਹੁਲ ਯਾਦਵ ਉਰਫ ਫਾਜ਼ਿਲਪੁਰੀਆ ਤੇ ਸਿ਼ਕੰਜਾ
ਕਰਨਾਲ, 9 ਜੁਲਾਈ () : ਭਾਰਤੀ ਜਾਂਚ ਏਜੰੋਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਰਿਆਣਾ ਦੇ ਮਸ਼ਹੂਰ ਗਾਇਕ ਰਾਹੁਲ ਯਾਦਵ ਉਰਫ ਫਾਜ਼ਿਲਪੁਰੀਆ ‘ਤੇ ਸਿਕਿੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਫਾਜਿ਼ਲਪੁਰੀਆ ਦੇ ਇਕ ਗੀਤ ਵਿਚ ਸੱਪਾਂ ਦੀ ਨਜਾਇਜ਼ ਵਰਤੋਂ ਕੀਤੀ ਗਈ ਸੀ ਤੇ ਈ. ਡੀ. ਨੇ ਸ਼ੱਕ ਜਾਹਰ ਕੀਤਾ ਹੈ ਕਿ ਇਹ ਐਲਵਿਸ਼ ਹੀ ਸੀ ਜਿਸ ਨੇ ਫਾਜ਼ਿਲਪੁਰੀਆ ਨੂੰ ਸੱਪ ਮੁਹੱਈਆ ਕਰਵਾਏ ਸਨ।