ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 06:16 PM

ਕਿਸਾਨਾਂ ਨੇ ਦਿੱਤਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਮੰਗ ਪੱਤਰ
ਕੇਂਦਰ ਸਰਕਾਰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨੇ : ਡਾ. ਗਾਂਧੀ
ਆਉਣ ਵਾਲੇ ਬਜਟ ਵਿਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕੀ ਲੈ ਕੇ ਆਉਂਦੀ ਹੈ
ਅਡਾਨੀ ਅੰਬਾਨੀ ਦਾ 16 ਲੱਖ ਕਰੋੜ ਦਾ ਕਰਜ਼ਾ ਮੁਆਫ ਕਰਨ ਵਾਲੀ ਕੇਂਦਰ ਸਰਕਾਰ ਕੀ ਕਿਸਾਨਾਂ ਦਾ ਕਰਜ਼ਾ ਜੋ ਕਿ ਸਿਰਫ਼ 8 ਲੱਖ ਕਰੋੜ ਹੈ ਨੂੰ ਮੁਆਫ ਕਿਉਂ ਨਹੀਂ ਕਰ ਰਹੀ।
