ਬੈਡਮਿੰਟਨ ਖੇਡਣ ਦੀ ਥਾਂ ਟੈਨਿਸ ਦਾ ਰੈਕੇਟ ਫੜਿਆ ਹੁੰਦਾ ਤਾਂ ਉਹ ਬਿਹਤਰੀਨ ਪ੍ਰਦਰਸ਼ਨ ਕਰ ਸਕਦੀ ਸੀ : ਸਾਇਨਾ

ਦੁਆਰਾ: Punjab Bani ਪ੍ਰਕਾਸ਼ਿਤ :Friday, 12 July, 2024, 11:31 AM

ਬੈਡਮਿੰਟਨ ਖੇਡਣ ਦੀ ਥਾਂ ਟੈਨਿਸ ਦਾ ਰੈਕੇਟ ਫੜਿਆ ਹੁੰਦਾ ਤਾਂ ਉਹ ਬਿਹਤਰੀਨ ਪ੍ਰਦਰਸ਼ਨ ਕਰ ਸਕਦੀ ਸੀ : ਸਾਇਨਾ
ਨਵੀਂ ਦਿੱਲੀ, 12 ਜੁਲਾਈ : ਬੈਡਮਿੰਟਨ ਖੇਡਣ ਦੀ ਥਾਂ ਟੈਨਿਸ ਦਾ ਰੈਕੇਟ ਫੜਿਆ ਹੁੰਦਾ ਤਾਂ ਉਹ ਬਿਹਤਰੀਨ ਪ੍ਰਦਰਸ਼ਨ ਕਰ ਸਕਦੀ ਸੀ ਬਾਰੇ ਬੋਲਦਿਆਂ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਈਆਂ ਨੂੰ ਬੈਡਮਿੰਟਨ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਹੈ ਪਰ ਜਦੋਂ ਉਸ ਨੇ ਅੱਠ ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸ ਲਈ ਕੋਈ ਆਦਰਸ਼ ਨਹੀਂ ਸੀ।