ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ!
ਦੁਆਰਾ: News ਪ੍ਰਕਾਸ਼ਿਤ :Wednesday, 22 March, 2023, 04:40 PM

ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਖ਼ਬਰਾਂ ਹਨ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਯਾਨੀ 8 ਅਪ੍ਰੈਲ ਨੂੰ ‘ਪੁਸ਼ਪਾ 2’ ਦਾ ਧਮਾਕੇਦਾਰ ਐਕਸ਼ਨ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ।
