ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਪੁਰਸ਼ ਸਿੰਗਲ ਦੇ ਪ੍ਰੀ ਕੁਆਟਰ ਫਾਈਨਲ ’ਚ ਪੈਰਿਸ, 31 ਜੁਲਾਈ : ਆਪਣਾ ਪਹਿਲਾ ਓਲੰਪਿਕ ਖੇਡ ਰਹੇ ਭਾਰਤੀ ਖਿਡਾਰੀ ਲਕਸ਼ਯ ਸੇਨ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮ ਵਿਚ ਹਰਾ ਕੇ ਪੁਰਸ਼ ਸਿੰਗਲ ਵਰਗ ਦੀ ਪ੍ਰੀ ਕੁਆਟਰ ਫਾਈਨਲ ਵਿਚ ਪੁੱਜ ਗਿਆ ਹੈ। ਅਲਮੋੜਾ ਦੇ 23 ਸਾਲਾਂ ਲਕਸ਼ਯ ਨੇ ਇਹ ਮੁਕਾਬਲਾ 50 ਮਿੰਟ ਵਿਚ 21.18, 21.12 ਨਾਲ ਜਿੱਤ ਲਿਆ।
ਦੁਆਰਾ: Punjab Bani ਪ੍ਰਕਾਸ਼ਿਤ :Wednesday, 31 July, 2024, 04:12 PM

ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਪੁਰਸ਼ ਸਿੰਗਲ ਦੇ ਪ੍ਰੀ ਕੁਆਟਰ ਫਾਈਨਲ ’ਚ
ਪੈਰਿਸ, 31 ਜੁਲਾਈ : ਆਪਣਾ ਪਹਿਲਾ ਓਲੰਪਿਕ ਖੇਡ ਰਹੇ ਭਾਰਤੀ ਖਿਡਾਰੀ ਲਕਸ਼ਯ ਸੇਨ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮ ਵਿਚ ਹਰਾ ਕੇ ਪੁਰਸ਼ ਸਿੰਗਲ ਵਰਗ ਦੀ ਪ੍ਰੀ ਕੁਆਟਰ ਫਾਈਨਲ ਵਿਚ ਪੁੱਜ ਗਿਆ ਹੈ। ਅਲਮੋੜਾ ਦੇ 23 ਸਾਲਾਂ ਲਕਸ਼ਯ ਨੇ ਇਹ ਮੁਕਾਬਲਾ 50 ਮਿੰਟ ਵਿਚ 21.18, 21.12 ਨਾਲ ਜਿੱਤ ਲਿਆ ।
