ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੇ ਹੋਇਆ ਧੋਖਾਧੜੀ ਦਾ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Tuesday, 30 July, 2024, 03:22 PM

ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੇ ਹੋਇਆ ਧੋਖਾਧੜੀ ਦਾ ਕੇਸ ਦਰਜ
ਮੋਹਾਲੀ, 30 ਜੁਲਾਈ () : ਆਮ ਆਦਮੀ ਪਾਰਟੀ ਦੇ ਪੰਜਾਬ ਦੇਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰਿਅਲ ਐਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਅਰਜ਼ (ਜੇ. ਐਲ. ਪੀ. ਐਲ) ਦੇ ਵਿਰੁੱਧ ਡੀ. ਐਲ. ਐਫ. ਫੇਜ਼ ਦੋ ਥਾਣੇ ਵਿਚ ਕੋਰਟ ਦੇ ਹੁਕਮ ਤੇ ਡੇਢ 100 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਕੇਸ ਦਰਜ ਕੀਤਾ ਗਿਆ ਹੈ। ਐਮ. ਜੀੲ. ਐਫ. ਬਿਲਡਰਜ਼ ਕੰਪਨੀ ਵਲੋਂ ਉਨ੍ਹਾਂ ਵਿਰੁੱਧ ਇਹ ਸਿ਼ਕਾਇਤ ਕੀਤੀ ਗਈ ਸੀ। ਐਮ. ਜੀ. ਐਫ. ਬਿਲਡਰਜ਼ ਕੰਪਨੀ ਵਲੋਂ ਉਨ੍ਹਾਂ ਦੇ ਖਿਲਾਫ਼ ਇਹ ਸਿ਼ਕਾਇਤ ਕੀਤੀ ਗਈ ਸੀ ਤੇ ਦੋਸ਼ ਲਗਾਇਆ ਗਿਆ ਸੀ ਕਿ ਜਨਤਾ ਲੈਂਡ ਪ੍ਰਮੋਟਰਜ਼ ਨੇ ਐਮ. ਜੀ. ਐਫ. ਦੀ ਜਮੀਨ ਤੇ ਪ੍ਰਾਜੈਕਟ ਡਿਵੈਲਪ ਕੀਤਾ ਪਰ ਐਗਰੀਮੈਂਟ ਤਹਿਤ ਪੇਮੈਂਟ ਹੀ ਨਹੀਂ ਕੀਤੀ ਗਈ।
