ਪੰਜਾਬ ਸਰਕਾਰ ਨੇ ਕੀਤੇ ਐਸ. ਐਸ. ਪੀਜ. ਸਮੇਤ 28 ਅਧਿਕਾਰੀਆਂ ਦੇ ਤਬਾਦਲੇ
ਦੁਆਰਾ: Punjab Bani ਪ੍ਰਕਾਸ਼ਿਤ :Friday, 02 August, 2024, 12:55 PM

ਪੰਜਾਬ ਸਰਕਾਰ ਨੇ ਕੀਤੇ ਐਸ. ਐਸ. ਪੀਜ. ਸਮੇਤ 28 ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 2 ਅਗਸਤ () : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਵੱਡੀ ਪੱਧਰ ਤੇ ਐਸ. ਐਸ. ਪੀਜ. ਸਮੇਤ 28 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਜਿਨ੍ਹਾਂ ਵਿਚ