ਪੈਰਿਸ ਓਲੰਪਿਕ ਨੇ ਪੂਰੀ ਦੁਨੀਆ 'ਤੇ ਛਾਇਆ : ਪ੍ਰਧਾਨ ਮੰਤਰੀ ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 July, 2024, 04:17 PM

ਪੈਰਿਸ ਓਲੰਪਿਕ ਨੇ ਪੂਰੀ ਦੁਨੀਆ ‘ਤੇ ਛਾਇਆ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 28 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ‘ਚ ਕਿਹਾ ਕਿ ਇਸ ਸਮੇਂ ਪੈਰਿਸ ਓਲੰਪਿਕ ਦੁਨੀਆ ਭਰ ‘ਚ ਚਰਚਾ ‘ਚ ਹੈ। ਓਲੰਪਿਕ ਸਾਡੇ ਖਿਡਾਰੀਆਂ ਨੂੰ ਵਿਸ਼ਵ ਮੰਚ ‘ਤੇ ਤਿਰੰਗਾ ਝੰਡਾ ਲਹਿਰਾਉਣ ਅਤੇ ਦੇਸ਼ ਲਈ ਕੁਝ ਕਰਨ ਦਾ ਮੌਕਾ ਦਿੰਦਾ ਹੈ। ਤੁਸੀਂ ਵੀ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੋ।