ਪੀ. ਸੀ. ਐਸ. ਅਫ਼ਸਰ ਦਾ ਤਬਾਦਲਾ ਕਰਕੇ ਲਗਾਇਆ ਪੀ. ਪੀ. ਐਸ. ਸੀ. ਦਾ ਸਕੱਤਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 24 July, 2024, 01:32 PM

ਪੀ. ਸੀ. ਐਸ. ਅਫ਼ਸਰ ਦਾ ਤਬਾਦਲਾ ਕਰਕੇ ਲਗਾਇਆ ਪੀ. ਪੀ. ਐਸ. ਸੀ. ਦਾ ਸਕੱਤਰ
ਚੰਡੀਗੜ੍ਹ, 24 ਜੁਲਾਈ : ਪੰਜਾਬ ਵਿਚ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪੀ. ਸੀ. ਐਸ. ਅਧਿਕਾਰੀ ਚਰਨਜੀਤ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਸਕੱਤਰ ਲਗਾ ਦਿੱਤਾ ਗਿਆ ਹੈ।