ਭਗਵੰਤ ਮਾਨ ਸਣੇ ਗਠਜੋੜ ਕਰੇਗਾ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ
ਦੁਆਰਾ: Punjab Bani ਪ੍ਰਕਾਸ਼ਿਤ :Thursday, 25 July, 2024, 01:48 PM

ਭਗਵੰਤ ਮਾਨ ਸਣੇ ਗਠਜੋੜ ਕਰੇਗਾ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ
ਚੰਡੀਗੜ੍ਹ : ਭਾਰਤ ਗਠਜੋੜ ਨਾਲ ਇਕਜੁੱਟਤਾ ਵਜੋਂ ਨੀਤੀ ਆਯੋਗ ਦੀ ਮੀਟਿੰਗ ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 27 ਨੂੰ ਹੋਣ ਜਾ ਰਹੀ ਹੈ ਵਿਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਅਜਿਹਾ ਹੀ ਫ਼ੈਸਲਾ ਕਾਂਗਰਸ ਅਤੇ ਡੀ. ਐਮ. ਕੇ. ਵੀ ਲਿਆ ਸੀ ।
