ਸਿੱਖਿਆ ਸਕੱਤਰ ਦਾ ਅਹਿਮ ਫ਼ੈਸਲਾ; 4 ਅਧਿਆਪਕਾਂ ਨੂੰ ਸੈਕਰਟ ਦਫ਼ਤਰ ‘ਚ ਕੀਤਾ ਤੈਨਾਤ
ਦੁਆਰਾ: Punjab Bani ਪ੍ਰਕਾਸ਼ਿਤ :Saturday, 27 July, 2024, 01:14 PM

ਸਿੱਖਿਆ ਸਕੱਤਰ ਦਾ ਅਹਿਮ ਫ਼ੈਸਲਾ; 4 ਅਧਿਆਪਕਾਂ ਨੂੰ ਸੈਕਰਟ ਦਫ਼ਤਰ ‘ਚ ਕੀਤਾ ਤੈਨਾਤ
ਚੰਡੀਗੜ੍ਹ, 27 ਜੁਲਾਈ () : ਸਿੱਖਿਆ ਸਕੱਤਰ ਪੰਜਾਬ ਵੱਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦਿਆਂ ਕਰਮਚਾਰੀਆਂ ਰਮਨਪ੍ਰੀਤ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ ਅਤੇ ਪੰਕਜ ਯਾਦਵ ਵੱਲੋਂ ਦਿੱਤੀ ਗਈ ਸਹਿਮਤੀ ਅਰਜੀ ਅਨੁਸਾਰ ਇਨ੍ਹਾਂ ਦੀ ਤੈਨਾਤੀ ਦਫ਼ਤਰ ਡਾਇਰੈਕਟਰ ਸੈਕਰਟ ਵਿਖੇ ਕੀਤੀ ਗਈ ਹੈ।