ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੀਤੇ 24 ਡੀ. ਈ. ਓਜ. ਦੇ ਤਬਾਦਲੇ
ਦੁਆਰਾ: Punjab Bani ਪ੍ਰਕਾਸ਼ਿਤ :Saturday, 27 July, 2024, 01:20 PM

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੀਤੇ 24 ਡੀ. ਈ. ਓਜ. ਦੇ ਤਬਾਦਲੇ
ਚੰਡੀਗੜ੍ਹ, 27 ਜੁਲਾਈ () : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 24 ਡਿਪਟੀ ਐਜੂਕੇਸ਼ਨ ਆਫਿਸਰਜ਼ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ।