ਮਾਊਂਟ ਐਵਰੈਸਟ ਦੀ ਚੋਟੀ ਤੇ ਜਮ੍ਹਾ ਹੋ ਰਹੇ ਕੂੜੇ ਨੂੰ ਸਾਫ ਕਰਨ ਤੇ ਹੀ ਲੱਗ ਜਾਣਗੇ ਸਾਲਾਂ ਦੇ ਸਾਲ
ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 05:19 PM

ਮਾਊਂਟ ਐਵਰੈਸਟ ਦੀ ਚੋਟੀ ਤੇ ਜਮ੍ਹਾ ਹੋ ਰਹੇ ਕੂੜੇ ਨੂੰ ਸਾਫ ਕਰਨ ਤੇ ਹੀ ਲੱਗ ਜਾਣਗੇ ਸਾਲਾਂ ਦੇ ਸਾਲ
ਮਾਊਂਟ ਐਵਰੈਸਟ ਦੇ ਸਭ ਤੋਂ ਉੱਚੇ ਕੈਂਪ `ਚ 40-50 ਟਨ ਇਕੱਠਾ ਹੋਇਆ ਕੂੜਾ, ਇਸ ਨੂੰ ਸਾਫ਼ ਕਰਨ `ਚ ਲੱਗਣਗੇ ਕਈ ਸਾਲ
ਕਾਠਮੰਡੂ : ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਸੁੰਦਰਤਾ ਨੂੰ ਵੀ ਮਨੁੱਖ ਵਲੋ ਕੂੜਾ ਸੁੱਟ ਸੁੱਟ ਕੇ ਸੁੰਦਰਤਾ ਨੂੰ ਬੱਟਾ ਲਗਾਇਆ ਜਾ ਰਿਹਾ ਹੈ।ਮਾਊਂਟ ਐਵਰੈਸਟ ਦੀ ਚੋਟੀ ਤੇ ਜਮ੍ਹਾ ਹੋ ਰਹੇ ਕੂੜੇ ਦੀ ਮਾਤਰਾ ਇੰਨੀ ਜਿ਼ਆਦਾ ਹੋ ਚੁੱਕੀ ਹੈ ਕਿ ਉਸਨੂੰ ਸਾਫ ਕਰਨ ਵਿਚ ਹੀ ਸਾਲਾਂ ਦੇ ਸਾਲ ਲੱਗ ਜਾਣਗੇ ਹਾਲਾਂਕਿ ਕੂੜੇ ਅਤੇ ਉਥੇ ਰਹਿ ਜਾਂਦੀਆਂ ਲਾਸ਼ਾਂ ਨੂੰ ਚੁੱਕਣ ਲਈ ਸ਼ੇਰਪਾ ਵਲੋਂ ਜੰਗੀ ਪੱਧਰ ਤੇ ਲੰਮੇ ਸਮੇਂ ਤੋਂ ਕਾਰਜ ਜਾਰੀ ਹੈ।
