16 ਤੋਲ਼ੇ ਸੋਨੇ ’ਤੇ ਕਰ ਗਏ ਸੀ ਹੱਥ ਸਾਫ਼... ਜਾਣੋ, ਪੁਲਿਸ ਨੇ ਕਿਵੇਂ ਕੀਤਾ ਚੋਰ ਗਿਰੋਹ ਦਾ ਪਰਦਾਫਾਸ਼

ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 11:14 AM

16 ਤੋਲ਼ੇ ਸੋਨੇ ’ਤੇ ਕਰ ਗਏ ਸੀ ਹੱਥ ਸਾਫ਼… ਜਾਣੋ, ਪੁਲਿਸ ਨੇ ਕਿਵੇਂ ਕੀਤਾ ਚੋਰ ਗਿਰੋਹ ਦਾ ਪਰਦਾਫਾਸ਼
ਐਸ. ਏ. ਐਸ. ਨਗਰ, 3 ਜੁਲਾਈ : ਪੰਜਾੁਬ ਦੇ ਐਸ. ਏ. ਐਸ. ਨਗਰ ਵਿਚ ਬਣੇ ਸਵਰਾਜ ਨਗਰ ’ਚ ਚੋਰਾਂ ਵਲੋਂ ਚਿੱਟੇ ਦਿਨ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਉਥੋਂ 16 ਤੋਲੇ ਸੋਨਾ ਤੇ 500 ਗ੍ਰਾਮ ਚਾਂਦੀ, ਡਾਈਮੰਡ ਜਿਊਲਰੀ ਅਤੇ ਨਗਦੀ ਸਾਫ ਕਰ ਦਿੱਤੀ। ਦੱਸਣਯੋਗ ਹੈ ਕਿ ਉਕਤ ਘਟਨਾ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਚੁੱਕੀ ਹੈ।