ਐਸ. ਐਚ. ਓ. ਨੇ ਕੀਤਾ ਆਪਣੇ ਹੀ ਏ. ਐਸ. ਆਈ. `ਤੇ ਹਮਲਾ
ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 04:22 PM

ਐਸ. ਐਚ. ਓ. ਨੇ ਕੀਤਾ ਆਪਣੇ ਹੀ ਏ. ਐਸ. ਆਈ. `ਤੇ ਹਮਲਾ
ਪਠਾਨਕੋਟ : ਪੰਜਾਬ ਦੇ ਪਠਾਨਕੋਟ ਦੇ ਨਰੋਟ ਥਾਣੇ ਦੇ ਐਸ. ਐਚ. ਓ. ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏ. ਐਸ. ਆਈ. ਨਾਲ ਕੁੱਟਮਾਰ ਕੀਤੀ ਗਈ, ਜਿਸ ਨੂੰ ਜ਼ਖਮੀ ਹਾਲਤ `ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਸ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਿਹੜੀ ਪੰਜਾਬ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਕਰਨ ਲਈ ਰੱਖਿਆ ਗਿਆ ਹੈ ਦੇ ਮੁਲਾਜਮ ਆਪਣੇ ਹੀ ਆਪਣੇ ਮੁਲਾਜਮਾਂ ਤੋਂ ਸੁਰੱਖਿਅਤ ਨਹੀਂ ਹਨ।
