ਮਹਿਲਾ ਕਾਂਸਟੇਬਲ ਨਾਲ ਨਾਲ ਹੋਟਲ ਵਿਚ ਫੜੇ ਜਾਣ ਤੇ ਡੀ. ਐਸ. ਪੀ. ਨੂੰ ਬਣਾਇਆ ਹੌਲਦਾਰ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 03:27 PM

ਮਹਿਲਾ ਕਾਂਸਟੇਬਲ ਨਾਲ ਨਾਲ ਹੋਟਲ ਵਿਚ ਫੜੇ ਜਾਣ ਤੇ ਡੀ. ਐਸ. ਪੀ. ਨੂੰ ਬਣਾਇਆ ਹੌਲਦਾਰ
ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਵਿਚ ਆਪਣੀ ਹੀ ਕੁਲੀਕ ਪੁਲਸ ਮਹਿਲਾ ਮੁਲਾਜਮ ਨਾਲ ਹੋਟਲ ਵਿਚ ਪਕੜੇ ਜਾਣ ਤੇ ਡਿਪਟੀ ਸੁਪਰਡੈਂਟ ਆਫ ਪੁਲਸ ਨੂੰ ਉਕਤ ਅਹੁਦੇ ਤੋਂ ਲਾਂਭੇ ਕਰਦਿਆਂ ਮੁੜ ਕਾਂਸਟੇਬਲ ਬਣਾ ਦਿੱਤਾ ਗਿਆ ਹੈ। ਹੌਲਦਾਰ ਬਣੇ ਕ੍ਰਿਪਾ ਸ਼ੰਕਰ ਕਨੌਜੀਆ ਨੂੰ 26ਵੀਂ ਕੋਰ ਪੀ. ਏ. ਸੀ. ਗੋਰਖਪੁਰ ਵਿੱਚ ਐਫ ਗਰੁੱਪ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਕੀਤਾ ਗਿਆ ਹੈ।
