ਘਰ `ਚੋਂ ਮਿਲੀ ਨੌਜਵਾਨ ਦੀ ਗਲੀ ਸੜੀ ਲਾਸ਼
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 01:04 PM

ਘਰ `ਚੋਂ ਮਿਲੀ ਨੌਜਵਾਨ ਦੀ ਗਲੀ ਸੜੀ ਲਾਸ਼
ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੀ ਅਰਜਨ ਕਾਲੋਨੀ ਵਿਚ ਬਣੇ ਇਕ ਘਰ ਵਿਚੋਂ ਸਾਂਚੂ ਨਾਮੀ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲੀ ਹੈ, ਜਿਸਨੂੰ ਉਸਦੇ ਹੀ ਪਰਿਵਾਰਕ ਮੈਂਬਰਾਂ ਨੇ ਡਿਪਰੈਸ਼ਨ ਦਾ ਸਿਕਿਾਰ ਹੋਣਾ ਵੀ ਦੱਸਿਆ ਹੈ। ਉਕਤ ਘਟਨਾ ਸਬੰਧੀ ਬਦਬੂ ਆਉਣ ਤੇ ਗੁਆਂਢੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਦੱਸਿਆ। ਮੌਤ ਦਾ ਕਾਰਨ ਬਹੁਤ ਜ਼ਿਆਦਾ ਡਿਪ੍ਰੈਸ਼ਨ ਦੀਆਂ ਗੋਲ਼ੀਆਂ ਲੈਣਾ ਦੱਸਿਆ ਜਾ ਰਿਹਾ ਹੈ।
