ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਸ਼ੁਰੂ ਹੁੰਦਿਆਂ ਹੀ ਕਈ ਸੂਬਿਆਂ ਵਿਚ ਸਫਰ ਹੋਵੇਗਾ ਸੌਖਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 01:10 PM

ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਸ਼ੁਰੂ ਹੁੰਦਿਆਂ ਹੀ ਕਈ ਸੂਬਿਆਂ ਵਿਚ ਸਫਰ ਹੋਵੇਗਾ ਸੌਖਾ
ਦਿੱਲੀ : ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਸ਼ੁਰੂ ਹੁੰਦਿਆਂ ਹੀ ਕਈ ਸੂਬਿਆਂ ਵਿਚ ਸਫਰ ਸੌਖਾ ਹੋ ਜਾਵੇਗਾ। ਜਿਨ੍ਹਾਂ ਸੂਬਿਆਂ ਦਾ ਸਫਰ ਸੌਖਾ ਹੋਵੇਗਾ ਵਿਚ ਦਿੱਲੀ, ਹਰਿਆਣਾ, ਰਾਜਸਥਾਨ ਆਦਿ ਸ਼ਾਮਲ ਹਨ।ਵੱਖ ਵੱਖ ਪੜਾਵਾਂ ਵਿਚ ਬਣਨ ਵਾਲੇ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਤਕਰੀਬਨ ਤਕਰੀਬਨ ਸਮੁੱਚੇ ਪੜਾਅ ਤਿਆਰ ਹੋ ਜਾਣਗੇ ਅਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਨ੍ਹਾਂ ਵਿੱਚੋਂ ਦੋ ਫੇਜ਼ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਅਤੇ ਆਵਾਜਾਈ ਚੱਲ ਰਹੀ ਹੈ।
