ਨਾਭਾ ਵਿਖੇ ਨਰੇਗਾ ਵਰਕਰਾਂ ਤੇ ਟੈ੍ਰਕਟਰ ਚੜ੍ਹਨ ਨਾਲ ਦੀ ਮੌਤ ਦੇ 8 ਫੱਟੜ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 12:13 PM

ਨਾਭਾ ਵਿਖੇ ਨਰੇਗਾ ਵਰਕਰਾਂ ਤੇ ਟੈ੍ਰਕਟਰ ਚੜ੍ਹਨ ਨਾਲ ਦੀ ਮੌਤ ਦੇ 8 ਫੱਟੜ
ਨਾਭਾ, 3 ਜੁਲਾਈ : ਜਿ਼ਲਾ ਪਟਿਆਲਾ ਅਧੀਨ ਆਉਂਦੇ ਨਾਭਾ ਸ਼ਹਿਰ ਵਿਚ ਅੱਜ ਨਰੇਗਾ ਵਰਕਰਾਂ ਦੇ ਉਪਰ ਟੈ੍ਰਕਟਰ ਚੜ੍ਹਨ ਨਾਲ 2 ਦੀ ਮੋਤ ਤੇ 8 ਜਣਿਆਂ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਫੱਟੜਾਂ ਦਾ ਇਲਾਜ ਨਾਭਾ ਦੇ ਸਿਵਲ ਹਸਪਤਾਲ ਵਿਖੇ ਜਾਰੀ ਹੈ। ਇਸ ਘਟਨਾ ਵਿਚ ਜ਼ਖ਼ਮੀਆਂ ਅਤੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਪਹੁੰਚ ਕੀਤੀ ਹੈ।ਹਾਦਸੇ ਦਾ ਸਿ਼ਕਾਰ ਵਿਅਕਤੀਆਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
