ਚੁਟਕੱਲਾ ਦਿਵਸ ਨੂੰ ਸਮਰਪਿਤ ਅਨਮੋਲ "ਰਤਨ ਨੁੱਕੜ ਨਾਟਕ "

ਚੁਟਕੱਲਾ ਦਿਵਸ ਨੂੰ ਸਮਰਪਿਤ ਅਨਮੋਲ “ਰਤਨ ਨੁੱਕੜ ਨਾਟਕ ”
ਬਾਰਾਂਦਰੀ ਬਾਗ ਵਿੱਚ ਖੇਡਿਆ ਗਿਆ।-ਉਪਕਾਰ ਸਿੰਘ
ਪਟਿਆਲਾ, 1 ਜੁਲਾਈ : ਵਾਤਾਵਰਨ ਪ੍ਰੇਮੀਆ ਵਲੋਂ ਮਿਸਨ ਤੰਦਰੁਸਤ ਪਟਿਆਲਾ। ਦੀ ਸੁਰੂਆਤ-ਉਪਕਾਰ ਸਿੰਘ।
ਰਿਆਸਤੀ ਤੇ ਸਾ਼ਹੀ ਸਹਿਰ ਦੀ ਧੜਕਣ ਬਾਰਾਂਦਰੀ ਬਾਗ ਵਿੱਚ ਚੁਕੱਟਲਾ ਦਿਵਸ ਨੂੰ ਸਮਰਪਿਤ ਨੁੱਕੜ
ਨਾਟਕ “ਅਨਮੋਲ ਰਤਨ ” ਸੰਨੀ ਸਿੱਧੂ ਲੇਖਕ,ਡਾਇਰੈਕਟਰ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ (ਰਜਿ)ਪਟਿਆਲਾ ਦੇ ਸਹਿਯੋਗ ਨਾਲ ਸਾਮ ਨੂੰ 6-30 ਤੋ 7 ਵੱਜੇ ਤੱਕ ਖੇਡਿਆ ਗਿਆ।100-125 ਦੇ ਕਰੀਬ ਸੈਰ ਪਰੇਮੀਆ ਨੇ ਅਨੰਦ ਮਾਣਿਆ ਨਾਟਕ ਦੇ ਕਲਾਕਾਰਾ ਲਵਦੀਪ ਕੁਮਾਰ,ਵਿੱਕੀ ਚਹਾਨ,ਰਿਪਨ ਖੁੱਲਰ,ਰਵਿੰਦਰ ਸਿੰਘ,ਨਵਤੇਜ ਨੇ ਵਾਤਾਵਰਨ ਤੇ ਪਾਣੀ ਬਚਾਓ ਸਬੰਧੀ ਵੱਖ ਵੱਖ ਹਾਸਾ,ਠੱਠਾ ਕਰਦੇ “ਹਰ ਮਨੁੱਖ ਲਾਵੇ ਦੋ ਰੁੱਖ”. ਤੇ”ਜੱਲ ਸ਼ਕਤੀ ਮੁਹਿਮ” ਤਹਿਤ ਤਮਾਸਾ ਦੀ ਪੇਸਕਾਰੀ “ਅਨਮੋਲ ਰਤਨ ਪੇਸ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਮੇਸ ਧਿਮਾਨ ਰਿਟਾਇਰ ਹੋਰਟੀਕਲਚਰ ਵਿਭਾਗ ਤੋ ਸਨ।ਇਸ ਦੀ ਪ੍ਰਧਾਨਗੀ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਕੀਤੀ।ਸਪੈਸਲ ਤੋਰ ਤੇ ਸਤੀਸ ਸੇਤੀਆ ਸਤੀਸ ਆਰਟਸ ਸਨ ਮੋਜੂਦਾ ਸਮੇਂ ਮਨੁੱਖ ਨੇ ਆਪਣੇ ਨਿੱਜੀ ਸੁਆਰਥਾ ਲ ਈ ਕੁਦਰੱਤੀ ਜੱਲ ਸਰੋਤਾ,ਸੋਮਿਆ ਦੀ ਦੂਰਵਰਤੋ ਕਰਨਾ ਸੁਰੂ ਕੀਤਾ ਹੋਇਆ ਹੈ,ਜੋ ਬੇਹੱਦ ਮੰਦ ਭਾਗਾ ਹੈ।ਕੁਦਰੱਤੀ ਸਰੋਤਾ ਦਾ ਨਾਸ ਕਰ ਕੇ ਮਨੁੱਖ ਇਸ ਧਰਤੀ ਤੇ ਆਪਣੇ ਲ ਈ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ।ਇਹਨਾ ਵਿਚਾਰਾ ਦਾ ਪ੍ਰਗਟਾਵਾਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸਨ ਵਿੱਚ ਕਹੇ।”ਜੱਲ ਹੀ ਜੀਵਨ ਹੈ’ ਅਤੇ ‘ਜੋ ਪਾਣੀਨੁੰ ਬਚਾਏਗਾ ਸਮਜਦਾਰ ਕਹਿਲਾਵੇਗਾ’ ਇਹ ਕਿਹਾ ਮੁੱਖ ਮਹਿਮਾਨ ਰਮੇਸ ਧਿਮਾਨ,ਬਹੁਤ ਸਾਰੇ ਲੋਕ ਅਜਿਹੇ ਹਨ ਜਿਨਾ ਨੂੰ ਪਾਣੀ ਦੀ ਮਹੱਹਤਾ ਦਾ ਅਹਿਸਾਸ ਨਹੀ ਹੈ।ਇਹ ਵਿਚਾਰ ਸਤੀਸ ਸੇਤਿਆ ਨੇ ਕਹੇ।ਇਸ ਪ੍ਰੋਰਗਰਾਮ ਨੂੰ ਸਫਲ ਕਰਨ ਲ ਈ ਐਡਵੋਕੇਟ ਰੋਹਿਤ ਹੰਸ,ਰਵੀ,ਗੁਰਿਦੰਰਪਾਲ ਸੰਧੂ,ਮਨਜੀਤ ਕੋਰ ਸਮਾਜ ਸੇਵੀ,ਮਨਜੀਤ ਅਜਾਦ,ਨਰਿੰਜਨ ਸਰਮਾ,ਅਰਸਦੀਪ,ਸਿੰਘ,ਹਰਪ੍ਰੀਤ ਕੋਰ,ਨਰਿੰਦਰ ਸਰਮਾ ਨੇ ਸਹਿਯੋਗ ਕੀਤਾ।
