ਬੰਗਾਲ ਵਿੱਚ ਮਹਿਲਾ ਨੂੰ ਸ਼ਰੇਆਮ ਛੜੀ ਨਾਲ ਕੁੱਟਣ ਦਾ ਵੀਡਿਓ ਹੋਇਆ ਵਾਇਰਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 02:08 PM

ਬੰਗਾਲ ਵਿੱਚ ਮਹਿਲਾ ਨੂੰ ਸ਼ਰੇਆਮ ਛੜੀ ਨਾਲ ਕੁੱਟਣ ਦਾ ਵੀਡਿਓ ਹੋਇਆ ਵਾਇਰਲ
– ਭਾਜਪਾ ਦਾ ਦੋਸ਼ ਤੇ੍ਰਣਮੂਲ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ ਕੁੱਟਣ ਵਾਲਾ ਵਿਅਕਤੀ
– ਪੁਲਸ ਨੇ ਮਾਮਲਾ ਦਰਜ ਕਰਕੇ ਕੀਤੀ ਕੁੱਟਣ ਵਾਲੇ ਵਿਅਕਤੀ ਦੀ ਤਲਾਸ਼ ਸ਼ੁਰੂ