ਪੋਸ਼ ਸ਼ਹਿਰ ਓਮੇਗਾ ਸਿਟੀ ਵਿਚ ਅੱਧੀ ਰਾਤ ਨੂੰ ਹੋਈ ਗੋਲੀਬਾਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 02:03 PM

ਪੋਸ਼ ਸ਼ਹਿਰ ਓਮੇਗਾ ਸਿਟੀ ਵਿਚ ਅੱਧੀ ਰਾਤ ਨੂੰ ਹੋਈ ਗੋਲੀਬਾਰੀ
ਚੰਡੀਗੜ੍ਹ,5 ਜੁਲਾਈ : ਬੀਤੀ ਅੱਧੀ ਰਾਤ ਓਮੇਗਾ ਸਿਟੀ ਦੇ ਫਲੈਟ ਨੰਬਰ 1 ਵਿੱਚ ਅਚਾਨਕ ਗੋਲੀਆਂ ਚੱਲੀਆਂ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗੋਲੀਆਂ ਚੱਲਣ ਨਾਲ ਅੱਗ ਵੀ ਲੱਗ ਗਈ ਬਸ ਫਲੈਟ ਅੰਦਰ ਮੌਜੂਦ ਮਹਿਲਾ ਦਾ ਬਚਾਓ ਹੋ ਗਿਆ।ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਗੋਲੀ ਦੇ ਖੋਲ ਨੂੰ ਖੁਦ ਹੀ ਆਪਣੇ ਕਬਜੇ ਵਿਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।